Skip to main content

Full text of "Punjab Gazette, 2020-06-19, Ordinary"

See other formats


GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 25 ] 


CHANDIGARH , FRIDAY, JUNE 19 , 2020 (JYAISTHA 29, 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 


ਲੋਕ ਨਿਰਮਾਣ ਵਿਭਾਗ 


( ਇਮਾਰਤਾਂ ਤੇ ਸੜਕਾਂ -1 ਸ਼ਾਖਾ ) 

ਅਧਿਸੂਚਨਾ 

ਮਿਤੀ 23 ਮਾਰਚ, 2020 
ਨੰ : 3 / 27 / 2018-1( 1 ) /262/1.-ਪੰਜਾਬ ਸਰਕਾਰ ਦੇ ਵਿੱਤ ਵਿਭਾਗ ( ਵਿੱਤ ਪ੍ਰਸੋਨਲ-2 ਸ਼ਾਖਾ ) ਵਲੋਂ ਜਾਰੀ 
ਹਦਾਇਤਾਂ ਨੰ: 22/ 02/ 2012-3ਐਫ.ਪੀ .2/ 237 ਮਿਤੀ 2.3.2020 ਅਤੇ ਪੰਜਾਬ ਸਿਵਲ ਸੇਵਾਵਾਂ, ਜਿਲਦ -1 ਦੇ ਨਿਯਮ 3.26 
( ਏ) ਅਤੇ ( ਬੀ ) ਵਿੱਚ ਦਰਜ ਉਪਬੰਧਾਂ ਅਧੀਨ ਇੰਜ. ਸ਼ੇਰ ਮੁਹੰਮਦ , ਨਿਗਰਾਨ ਇੰਜੀਨੀਅਰ, ਲੋਕ ਨਿਰਮਾਣ ਵਿਭਾਗ ( ਭ ਤੇ ਮ), 
ਨੂੰ ਮਿਤੀ 31.03.2020 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ । 

ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ ਚੌਕਸੀ ਪੜਤਾਲ ਆਦਿ ਦਾ ਕੇਸ ਭਵਿੱਖ ਵਿੱਚ ਧਿਆਨ ਵਿੱਚ ਆਉਂਦਾ ਹੈ ਤਾਂ 
ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ । ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ 
ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਵੀ ਸਰਕਾਰ ਪਾਸ ਰਾਖਵਾਂ ਹੋਵੇਗਾ । 

ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ । 


2 . 


- 


3 . 


ਚੰਡੀਗੜ੍ਹ 
ਮਿਤੀ 19 ਮਾਰਚ, 2020 


ਵਿਕਾਸ ਪ੍ਰਤਾਪ , 

ਆਈ.ਏ.ਐਸ. 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਲੋਕ ਨਿਰਮਾਣ ਵਿਭਾਗ ( ਭ ਤੇ ਮ ) । 


2038/6-2020 /Pb. Govt. Press, S.A.S. Nagar 


( 343 )